Thursday 10 February 2011

1961ਵਿਚ ਮੁਂਡੇ ਵਿਆਹ ਵਿੱਚ ਰੇਡਿਓ ਮਂਗਦੇ ਸੀ


1961ਵਿਚ ਮੁਂਡੇ ਵਿਆਹ ਵਿੱਚ ਰੇਡਿਓ ਮਂਗਦੇ ਸੀ,
1971ਵਿਚ ਮੁਂਡੇ ਵਿਆਹ ਵਿੱਚ ਟੈਲੀਵੀਜ਼ਨ ਮਂਗਦੇ ਸੀ,
1981ਵਿਚ ਮੁਂਡੇ ਵਿਆਹ ਵਿੱਚ ਸਕੂਟਰ ਮਂਗਦੇ ਸੀ,
1991ਵਿਚ ਮੁਂਡੇ ਵਿ ਆਹ ਵਿੱਚ ਮੋਟਰ ਸੈਕਲ ਮਂਗਦੇ ਸੀ,
2001ਵਿਚ ਮੁਂਡੇ ਵਿਆਹ ਵਿੱਚ ਕਾਰ ਮਂਗਦੇ ਸੀ,
ਅੱਜ 2011 ਦੀ ਤਾਰੀਖ ਵਿੱਚ ਮੁਂਡੇ ਬਿਨਾ ਬੁਆਏ ਫਰੈਂਡ ਵਾਲੀ ਕੁੜੀ ਮਂਗਦੇ ਆ..