Wednesday 2 February 2011

ਖਬਰ ਨਾ ਬੁੱਲ ਦੀ , lipstick ਰੁਲਦੀ


ਬੂਟ ਦੇ ਤਸਮੇ , ਬਨਨ ਦਿੰਨ ਦਸਮੇਂ ,
ਖਬਰ ਨਾ ਬੁੱਲ ਦੀ , lipstick ਰੁਲਦੀ ,
ਕਰਨ ਨਾ ਸੈਰ ਵਖਤ ਨੂ ਫੜਇਆ !
ਚੈਨ ਟੁੱਟ ਗਏ ਸੁਨਹਰੀ ਜੀ ,
sehar ਨਾ ਜਾਂਦੇ ,ਹੋਰ ਨਾ ਲਿਯਾਂਦੇ ,
...ਦੇਣ ਨਾ ਚਾਬੀ , ਖੜਗੀਆ ਘੜੀਆਂ

ਹੈ ਨਾ ਲਜ਼ਤ ਕਬਾਬਾਂ ਮੇਂ ,
ਗਾਈਆਂ ਲੱਗ ਮਿੱਟਿਆ ਪਲੇਟਾਂ ਚਿਟੀਆਂ,
ਕਚੇ ਜੇ cake ਲੱਗੇ na ਸੈਕ
ਬੀਸਕੂਟਾਂ ਰੁਖੀਆਂ , ਮਖਣ ਨਾ ਚੱਟ ਲੋ !
ਭੇਜੇ ਤਾਰ ਵਾਇਸਰਾ ਸੀ
ਨਵੇ ਉਠੇ ਛੋਹਰੇ ਮਾਰਤੇ ਗੋਰੇ
ਹੁਕਮ ਨਾ ਮੰਨਦੇ ਛੌਨਿਯਾਂ ਪੱਟ ਲੋ