Saturday 18 June 2011

ਜੇ ਤੂ ਸੋਚੇ ਥੋੜਾ ਕਦੇ ਮੇਰੇ ਵਾਸਤੇ


ਜੇ ਤੂ ਸੋਚੇ ਥੋੜਾ ਕਦੇ ਮੇਰੇ ਵਾਸਤੇ ,
ਮੈ ਵੀ ਜਿੰਦ ਜਾਨ ਵਾਰ ਦੇਵਾ ਤੇਰੇ ਵਾਸਤੇ ,
ਜੇ ਕਦੇ ਤੇਰੀ ਜਿੰਦਗੀ ਚ ਆ ਜਾਵੇ ਹਨੇਰਾ ,
ਮੈ ਖੁਦ ਨੂ ਜਲਾਵਾ ਤੇਰੇ ਵਾਸਤੇ