Saturday 25 June 2011

ਕਿਉ ਕਰੇ ਤੂ ਮਿਆ ਮਿਆ


ਕਿਉ ਕਰੇ ਤੂ ਮਿਆ ਮਿਆ...
ਮਿਆ ਹੈ ਦੋ ਪਲ ਦੀ ਛਾਏ...
ਹੱਸ ਕੇ ਅਸੇ ਦੇ ਮੂਉ ਵਿੱਚ ਕਿਉ ਹੋਸ਼ ਗਵਾ ਲਏ ਤੂ...
ਜਿੰਦੜਿਏ ਕੁਛ ਨਾ ਜਹਾਨ ਵਿੱਚ ਖੱਟਿਆ...
ਸਾਰੀ ਉਮਰ ਗਵਾ ਲਈ ਤੂ..
ਜਿੰਦੜਿਏ ਕੁਛ ਨਾ ਜਹਾਨ ਵਿੱਚ ਖੱਟਿਆ..