Monday 20 June 2011

Punjabi Instructions For Facebook

ਮੇਰਾ ਨਾਮ ਏ ........Gagan Masoun .......ਮੈਂ ਹੁੱਣ ਏਥੇ ਸਿਰਫ ਅਪਣਾ ਨਾਮ ਈ ਦਸਣਾ ,ਜੋ ਵੀ ਮੈੱਨੂ Add ਕਰੇ ਓਹ ਜਰਾ ਹੇਠ ਲਿਖੀਆਂ ਕੁੱਝ ਹਦਾਇਤਾਂ ਪੜ ਲਵੇ. . .

1. ਮੇਰੇ ਨਾਲ ਬਹੁਤੀ ਅੰਗ੍ਰਜ਼ੀ ਨੀ ਮਾਰਨੀ, ਕਿਓਕਿ ਤੁਹਾਡੀ ਅੰਗ੍ਰਜ਼ੀ ਮੈਂਨੂੰ, ਸਮਝ ਨੀ ਆਓਣੀ, ਤੇ ਜਦੋਂ ਮੈਂ ਬੋਲੀ ਓਦੋ ਤੁਹਾਨੂੰ ਸਮਝ ਨੀ ਆਓਣੀ,

2.ਮੇਰੇ ਨਾਲ ਬਹੁਤੀ ਚੂ ਪੜੇਂ ਨੀ ਕਰਨੀ, ਕਿਓਕਿ ਜੋ ਮੈਂ ਕਹਿ ਤਾ ਓ ਸਹੀ ਆ, ਤੁਸੀ ਕੋਇ ਬਹੁਤੇ ਸਿਆਣੇ ਨੀ ਹੈਗੇ,

3. ਓਹ ਕੁੜੀਆਂ ਤੇ ਮੁੰਡੇ , ਜਿੰਨਾ ਨੇ ਹਾਲ ਚਾਲ ਵੀ ਨੀ ਪੁੱਛਣਾ ਤੇ ਅ ਕੇ ਪ੍ਰੋਫਾਇਲ 'ਚ ਡੇਰਾ ਲਾਓਣਾ ਓਹਨਾ ਲਈ ਚੰਗਾ ਹੈ ਕਿ ਓਹ ਮੇਰੀ ਪ੍ਰੋਫਾਇਲ ਤੋ 10 ਫੁੱਟ ਦੂਰ ਈ ਰਹਣ, ਜੇ ਮੇਰੀ ਪ੍ਰੋਫਾਇਲ 'ਚ ਵਹਲੇ ਬੈੱਠੇ ਦਿਸੇ ਤੇ ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ, ਤੇ ਉਮੀਦ ਏ ਕੇ ਇੱਸ ਤਰਾਹ ਅਪਨੀ ਲੱਸੀ ਨਈ ਕਰਵਾਓਣਾ ਚਾਹੋਗੇ,

4. ਮੇਰੇ ਨਾਲ ਬਹੁਤੀਆ ਫੁਕਰੀਆਂ ਨੀ ਮਾਰਨੀਆਂ , ਫੁਕਰੇ ਤੇ ਫੁਕਰੀਆਂ ਮੇਰੀ ਪ੍ਰੋਫਾਇਲ ਤੋ ਦੂਰ ਰਹਿਣ,

5.ਤੇ ਇੱਕ ਗੱਲ ਹੋਰ ਮੈਂ ਪ੍ਰੋਫਾਇਲ ਬੜੀ ਮੇਹਨਤ ਨਾਲ ਬਣਾਈ ਏ, ਤੇ ਜੇ ਕਿਸੇ ਨੇ ਮੇਰੇ ਸਾਹਮਣੇ ਮੇਰੀ ਪ੍ਰੋਫਾਇਲ ਬਾਰੇ ਕੋਈ ਪੁੱਠੀ ਸਿੱਧੀ ਗੱਲ ਕੀਤੀ ਤੇ ਧਾਗੇ ਨਾਲ ਬੱਨ ਕੇ ਤੀਲੇ ਨਾਲ ਕੁੱਟੁੰਗਾ, ਕੁੱਟੁੰਗਾ ਘੱਟ ਤੇ ਘੜੀਸੁੰਗਾ ਜਿਅਦਾ, ਤੇ ਡਰੀ ਦਾ ਆਪਾ ਕਿਸੇ ਕੋਲੋ ਨੀ. . .ਸਿਵਾਏ ਲਾਲ ਕੀੜੇ ਤੋਂ ਤੇ ਇੱਕ ਗੱਲ ਜੇਹੜੀ ਸੱਬ ਤੋਂ ਜਰੂਰੀ ਏ, ਮੇਰੀ ਪ੍ਰੋਫਾਇਲ ਦੀ ਨਕਲ ਨੀ ਕਰਨੀ, ਤੇ ਨਾ ਈ ਕੁੱਝ ਕਾਪੀ ਕਾਰਨਾ, ਰੱਬ ਨੇ ਤੁਹਾਨੂ ਵੀ ਮਗਜ ਦਿੱਤਾ, ਓਹਨੂੰ ਵਰਤੋ,

ਪ੍ਰੋਫਾਇਲ
ਦੇਖ ਲੀ ਨਾ, ਪੜ ਲਿਆ
__________####______________
__________####______________
__________####______________
__________####______________
______###########_________
_______#########___________
________#######____________
_________#####______________
__________###_______________
___________#________________
ਜੋ ਪੜਨਾ ਸੀ, ਜੇ Add ਕਰਨਾ ਕਰੋ...ਨਈ ਤੇ ਤਿੱਤਰ ਹੋ ਜੋ. ...