Sunday 28 August 2011

ਦੂਰ ਹੋਣਾ ਵੀ ਔਖਾ ਨੇੜੇ ਆ ਵੀ ਨਹੀ ਸਕਦੇ

ਦੂਰ ਹੋਣਾ ਵੀ ਔਖਾ ਨੇੜੇ ਆ ਵੀ ਨਹੀ ਸਕਦੇ

ਦੂਰ ਹੋਣਾ ਵੀ ਔਖਾ ਨੇੜੇ ਆ ਵੀ ਨਹੀ ਸਕਦੇ_,
● ਉਸਨੂੰ ਖੋਣਾ ਵੀ ਨਹੀ ਚਾਹੁੰਦੇ ਉਸਨੂੰ ਪਾ ਵੀ ਨਹੀ ਸਕਦੇ__,
● ਉਹ ਹੀ ਹੈ ਹਰ ਫਾਸ਼ਲਾ ਹੈ ਇਸ ਜ਼ਿੰਦਗੀ ਦਾ__,
● ਉਸਨੂੰ ਰੋਲ ਵੀ ਨਹੀ ਸਕਦੇ ਤੇ ਪਾਰ ਲਾ ਵੀ ਨਹੀ ਸਕਦੇ..