Tuesday 13 September 2011

ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ



ਸੱਤ ਪੱਤਣਾਂ ਦਾ ਤਾਰੂ ਵੀ ਘਰ ਵਿੱਚੋਂ ਠੋਕਰ ਖਾ ਜਾਂਦਾ,
ਬੰਦਾ ਕੋਈ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ.!!!

———————–

ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,
ਬੱਸ ਇਹੋ ਸੋਚ ਕੇ ਹੱਸਦa ਆ ਮੈਂ ,
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ