Friday, 30 September 2011

ਵਾਹਿਗੁਰੂ ਵਿੱਚ ਕੀ ਫਰਕ ਹੈ

Mom, ਅੰਮੀ,ਮਾਂ,ਤੇ ਬੇਬੇ
ਜਦ ਕੋਈ ਪੁਛਦਾ ਹੇ ਕਿ GoD,ਅੱਲਾ,ਭਗਵਾਨ ਤੇ ਵਾਹਿਗੁਰੂ ਵਿੱਚ ਕੀ ਫਰਕ ਹੈ ਤਾ ਮੇ ਜਵਾਬ ਦਿੰਦਾ ਹਾ,
“ਉਹ ਹੀ ਫਰਕ ਹੇ ਜੋ Mom, ਅੰਮੀ,ਮਾਂ,ਤੇ ਬੇਬੇ ਵਿੱਚ ਹੈ