Saturday 24 September 2011

ਬਹਾਨੇ ਬਣਾਕੇ ਉਹਦੇ ਨਾਲ ਗੱਲਬਾਤ ਕਰਦੇ ਹਾਂ

ਬਹਾਨੇ ਬਣਾਕੇ ਉਹਦੇ ਨਾਲ ਗੱਲਬਾਤ ਕਰਦੇ ਹਾਂ

♥ ਬਹਾਨੇ ਬਣਾਕੇ ਉਹਦੇ ਨਾਲ ਗੱਲਬਾਤ ਕਰਦੇ ਹਾਂ__,
ਹਰ ਰੋਜ ਸੁਪਨੇ 'ਚ ਉਹਦੇ ਨਾਲ ਮੁਲਾਕਾਤ ਕਰਦੇ ਹਾਂ__,
ਇੰਨੀ ਵਾਰ ਤਾਂ ਉਹ ਸਾਹ ਵੀ ਨਹੀ ਲੈਂਦੇ __,
ਜਿੰਨੀ ਵਾਰ ਅਸੀ ਉਸਨੂੰ ਯਾਦ ਕਰਦੇ ਹਾਂ ♥
•°*”˜˜”*°•.ƸӜƷ » Masoun « ƸӜƷ.•°*”˜˜”*°•