Saturday 8 October 2011

ਪਿਆਰ ਵਾਲੀ ਚੁੰਨੀ ਤੈਨੂੰ ਓੜਣੀ ਨਾ ਆਈ

ਪਿਆਰ ਵਾਲੀ ਚੰਨੀ ਤੈਨੂੰ ਓੜਣੀ ਨਾ ਆਈ
ਪਿਆਰ ਵਾਲੀ ਚੁੰਨੀ ਤੈਨੂੰ ਓੜਣੀ ਨਾ ਆਈ, 
ਨਿਭਾਉਣੀ ਇੱਕ ਪਾਸੇ ਤੈਨੂੰ ਤੋੜਣੀ ਨਾ ਆਈ, 
ਨੀ ਭਾਵੇ ਝੂਠੀ ਸਹੀ ਇੱਕ ਅੱਧੀ ਸੁੰਹ ਖਾ ਕੇ ਜਾਂਦੀ, 
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਂਦੀ.... ღG.Sღ