Friday 7 October 2011

ਕੌਣ ਕਰੇ ਇਤਬਾਰ ਕਿਸੇ ਤੇ, ਇਹ ਬੇਇਤਬਾਰੀ ਦੁਨੀਆ

ਉਹ ਮੌਸਮ ਵਾਗੂੰ ਬਦਲ ਗਏ ਜੀ ਅਸੀਂ ਰੁੱਖਾਂ ਵਾਗੂੰ ਖੜੇ ਰਹੇ
ਕੌਣ ਕਰੇ ਇਤਬਾਰ ਕਿਸੇ ਤੇ, ਇਹ ਬੇਇਤਬਾਰੀ ਦੁਨੀਆ... 
ਪੈਰ ਪੈਰ ਤੇ ਧੋਖੇ ਦਿੰਦੀ, ਇਹ ਜ਼ਾਲਮ ਸਾਰੀ ਦੁਨੀਆ.... 
ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ, ਆਪਨਾ ਆਪ ਗਵਾਉਣ ਤੋਂ ਪਹਿਲਾਂ... 
ਅਸੀਂ ਬੇਸਮਝੇ ਦਿਲ ਲਾ ਕੇ, ਦਿਲ ਤੇ ਅੜੇ ਰਹੇ.... 
ਉਹ ਮੌਸਮ ਵਾਗੂੰ ਬਦਲ ਗਏ ਜੀ ਅਸੀਂ ਰੁੱਖਾਂ ਵਾਗੂੰ ਖੜੇ ਰਹੇ...