Wednesday, 5 October 2011

ਆਸ਼ਕਾ ਦੀ ਕਾਹਦੀ ਜ਼ਿੰਦਗੀ

ਆਸ਼ਕਾ ਦੀ ਕਾਹਦੀ ਜ਼ਿੰਦਗੀ
ਦਿਨ ਲੰਗਦੇ ਉਮੀਦਾਂ ਦੇ ਸਹਾਰੇ__}
ਹਾਏ ਸੱਜਣਾਂ ਦੇ ਲਾਰੇ__}
ਆਸ਼ਕਾ ਦੀ ਕਾਹਦੀ ਜ਼ਿੰਦਗੀ__}
ਸਾਹ ਸੋਹਣਿਆਂ ਤੋਂ ਮੰਗਣੇ ਉਧਾਰੇ__}