Friday 7 October 2011

ਸਾਡਾ ਤੇਰੇ ਤੋਂ ਬੇਗੈਰ ਨਾ ਕੋਈ ਹੋਰ ਸੱਜਣਾਂ

ਸਾਡਾ ਤੇਰੇ ਤੋਂ ਬੇਗੈਰ ਨਾ ਕੋਈ ਹੋਰ ਸੱਜਣਾਂ
ਤੈਨੂੰ ਆਪਣਾ ਬਣਾਇਆ , 
ਤੈਨੂੰ ਦਿਲ ਚ ਵਸਾਇਆ , 
ਕਦੀ ਪੁੱਛ ਸਾਡੇ ਕੋਲੋ ਅਸੀਂ ਕਿੰਨਾ ਤੈਨੂੰ ਚਾਇਆ , 
ਹੁਣ ਛੱਡ ਕੇ ਚਲਾ ਨਾ ਜਾਵੇ ਦੂਰ ਤੂੰ
ਮੈ ਕਹਾਂ ਹੱਥ ਜੋੜ ਸੱਜਣਾਂ ਸਾਡਾ ਤੇਰੇ ਤੋਂ ਬੇਗੈਰ ਨਾ ਕੋਈ ਹੋਰ ਸੱਜਣਾਂ