Tuesday 4 October 2011

ਆਇਆ ਕਰ ਤੂੰ ਬਣ ਠਣ ਕੇ

ਆਇਆ ਕਰ ਤੂੰ ਬਣ ਠਣ ਕੇ
ਲਿਖ ਸੱਜਣਾ ਜਿਉ ਮਾਲਾ ਦੇ ਮਣਕੇ,ਪੜ ਪੜ ਦਿਲ ਮੇਰਾ ਖਣਕੇ
ਕਾਹਤੋਂ ਸੱਜਣਾ ਚੁਪ ਚੁਪ ਰਹਿੰਨਾ,ਰਿਹਾ ਕਰ ਤੂੰ ਸਦਾ ਹੀ ਤਣ ਕੇ
ਜੀ ਕਰਦਾ ਤੇਰੇ ਹੱਥ ਚੁੰਮ ਲਾਂ,ਤੇਰੀਆਂ ਗੱਲਾ ਮਾਲਾ ਦੇ ਮਣਕੇ
ਕਾਹਤੋਂ ਸਾਦ ਮੁਰਾਦਾ ਰਹਿਨਾ ,ਆਇਆ ਕਰ ਤੂੰ ਬਣ ਠਣ ਕੇ