Wednesday 12 October 2011

ਗੈਰਾਂ ਨਾਲ ਗੱਲਾਂ ਮਾਰਗੀ ਕੱਲ ਬਹਿ "ਜਰਨੈਲ" ਦੀ ਕਬਰ ਤੇ

ਗੈਰਾਂ ਨਾਲ ਗੱਲਾਂ ਮਾਰਗੀ ਕੱਲ ਬਹਿ "ਜਰਨੈਲ" ਦੀ ਕਬਰ ਤੇ
ਮੈਂ ਤਾਂ ਜ਼ਿਉਂਦਾ ਮਰ ਗਿਆ ਉਹਦੇ ਤੁਰ ਜਾਣ ਦੀ ਖ਼ਬਰ ਤੇ ।
ਸਾਹ ਲੈ ਲੈ ਛਮਕਾਂ ਮਾਰੀਆਂ ਉਸਨੇ ਅਸਾਡੇ ਸਬਰ ਤੇ ।
ਨਹੀਂ ਮੋਇਆਂ ਨੂੰ ਵੀ ਬਖਸ਼ਦੀ ਸਦਕੇ ਮੈ ਉਸਦੇ ਜ਼ਬਰ ਤੇ ।
ਗੈਰਾਂ ਨਾਲ ਗੱਲਾਂ ਮਾਰਗੀ ਕੱਲ ਬਹਿ "ਜਰਨੈਲ" ਦੀ ਕਬਰ ਤੇ ।।