Wednesday, 12 October 2011

ਇਕ ਦਿਨ ਸੱਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫ਼ਰਿਆਦਾਂ

ਇਕ ਦਿਨ ਸੱਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫ਼ਰਿਆਦਾਂ
ਇਕ ਦਿਨ ਸੱਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫ਼ਰਿਆਦਾਂ ,
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ