Tuesday 11 October 2011

ਇਹ ਦਿਲ ਹੈ ਅਮਾਨਤ ਸਤਿਗੁਰ ਦੀ ,ਥਾਂ ਥਾਂ ਤੇ ਲਗਾਇਆ ਨਹੀ ਜਾਣਾ

ਇਹ ਸੀਸ ਹੈ ਅਮਾਨਤ ਵਾਹਿਗੁਰੂ ਦੀ ,ਥਾਂ ਥਾਂ ਤੇ ਝੁਕਾਇਆ ਨਹੀ ਜਾਣਾ....