Friday 14 October 2011

Facebook ਉਤੇ ਪੈਜੂ ਮਿੱਤਰਾਂ ਦਾ ਵੈਰ ਨੀ

Facebook ਉਤੇ ਪੈਜੂ ਮਿੱਤਰਾਂ ਦਾ ਵੈਰ ਨੀ
Facebook ਉਤੇ ਪੈਜੂ ਮਿੱਤਰਾਂ ਦਾ ਵੈਰ ਨੀ
ਨਾ ਤੂੰ ਕਰ ਨਵੇ-ਨਵੇ FRIENDS ਨੂੰ ADD ਨੀ
ਕੀਤਾ ਜੇ ਕਿਸੇ CoMMent ਨਹੀਂਓ ਛੱਡਣਾ ਨੀ
ਕੱਢ Facebook ਵਿੱਚੋਂ ਬਾਹਰ ਇਕੱਲਾ-ਇੱਕਲਾ ਵੱਢਣਾ ਨੀ