Monday 10 October 2011

ਸੌਹ ਤੇਰੀ FiTnEss ਦੀ

ਤੇਰੇ ਪਿੱਛੇ ਕੁੱਤਾ ਪਾਵਾਗੇ
ਤੂੰ ਸੈਰ ਕਰਨ ਜਾਵੇਗੀ
ਤੇਰੇ ਪਿੱਛੇ ਕੁੱਤਾ ਪਾਵਾਗੇ
ਸੌਹ ਤੇਰੀ FiTnEss ਦੀ
ਤੈਨੂੰ 2 kilometer ਤੱਕ ਭਜਾਵਾਂਗੇ
ਜਦੌਂ ਤੂੰ ਥੱਕ ਜਾਵੇਂਗੀ
ਫੇਰ ਤੇਰੇ ਕੋਲ ਆਵਾਂਗੇ
ਦੱਸ HAAn ਕਰਨੀ ਜਾਂ ਨਹੀਂ
ਵਰਨਾ 10 kilometer ਹੋਰ ਭਜਾਵਾਂਗੇ