Monday 10 October 2011

ਹੁਣ ਤੂੰ Orkut ਤੇ ਲੱਬਦੀ ਰਹਿ

ਹੁਣ ਤੂੰ Orkut ਤੇ ਲੱਬਦੀ ਰਹਿ
ਕੁੜੀਆਂ ਬਹੁਤ ਫਸ ਗਈਆਂ ਨੇ,
ਹੁਣ ਤੇਰੀ ਪਰਵਾਹ ਨਾ ਮੁਟਿਆਰੇ
ਹੁਣ ਤੂੰ Orkut ਤੇ ਲੱਬਦੀ ਰਹਿ
ਮੈਂ Online ਫੇਸਬੁੱਕ ਤੇ ਨਾਰੇ
ਪੜਨ ਬਹਾਨੇ Cyber ਜਾ ਕੇ ਤੂੰ Orkut ਤੇ ਕਰਦੀ ਸੀ Chatting
ਜਿਹੜੀ ਸਹੇਲੀ ਤੇਰੀ ਬਹੁਤ ਸੋਹਣੀ ਸੀ
ਕਰਲੀ ਓਹਦੇ ਨਾਲ ਮਿੱਤਰਾਂ ਨੇ Facebook ਤੇ Setting