Tuesday, 29 November 2011

ਆਜਾ ਦਿਲ ਵਿੱਚ ਵਸਜਾ ਤੂੰ, ਕਿਤੇ ਦਿਲ ਚ ਵਸਾ ਲੈ ਸਾਨੂੰ

Gurdas Mann
ਆਜਾ ਦਿਲ ਵਿੱਚ ਵਸਜਾ ਤੂੰ, ਕਿਤੇ ਦਿਲ ਚ ਵਸਾ ਲੈ ਸਾਨੂੰ
ਵੇ ਤੇਰੇ ਪੈਰੀਂ ਝਾਂਜਰ ਹਾਂ, ਵੇ ਤੇਰੇ ਹੱਥ ਦੀ ਖੰਜਰੀ ਹਾਂ
ਮਰਜਾਣਿਆਂ ਮਾਨਾਂ ਵੇ ਸਾਂਈਆਂ ਦੀ ਕੰਜਰੀ ਆ
ਗੁਰਦਾਸ ਮਾਨ