Monday 14 November 2011

ਮੈਂ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ

Punjabi Poetry
Mundeyan De Vichaar..Lol

ਮੈਂ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ, ♥♥
ਉਹ ਹੱਸ ਕੇ ਕਹਿੰਦੀ

ਜਦ ਮੈਂ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ ,
.
... .
.
... ... ... ..
.
.
.
.
.
.
.

ਤਾਂ ਮੈਂ ਸੋਚਿਆ,,ਗੱਲ ਤਾਂ ਕੁੜੀ ਦੀ ਸਹੀ ਆ ,

ਮੈਂ ਸਾਲੀ ਏਵੇਂ ਟੈਨਸ਼ਨ ਲਈ ਆ --- ♥