Tuesday 15 November 2011

Gagan Masoun ਨੂੰ Search ਮਾਰ ਕੇ

Mansa To Chandigarh
ਮਾਨਸਾ ਤੋ ਚੰਡੀਗੜ ਪੜਨ ਤੂੰ ਆਈ
ਕਿੰਨੇ ਮੁੰਡਿਆ ਦੇ ਨਾਲ ਗਾਟੀ ਤੂੰ ਹੈ ਪਾਈ,
100 ਦੀ ਸਪੀਡ ਉੱਤੇ ਰੇਲ ਤੂੰ ਬਣਾਈ
Scooty ਉੱਤੇ ਫਿਰੇ Miss ਮਾਨਸਾ ਲਿਖਾਈ
ਮਾਪੇ ਕਹਿਣ ਕੁੜੀ ਕਰੇ ਪੜਾਈ
ਚੰਡੀਗੜ ਅਸੀਂ ਪੜਨ ਹੈ ਲਾਈ,
ਘਰੋ ਫੀਸ ਲਈ ਨੋਟ ਮੰਗਾਵੇ
Shopping ਕਰਨ 17 ਜਾਵੇ,
ਜਾਣ ਜਾਣ ਕੇ ਮੁੰਡਿਆ ਖੁੰਡਿਆ ਦੇ ਨਾਲ ਖਹਿੰਦੀਆ ਨੇ
ਮਾੜੇ ਵੱਜਦੇ ਕਾਕੇ
ਪੰਗੇ ਕੁੜੀਆਂ ਲੈਦੀਆਂ ਨੇ
Phone ਰਾਤ ਨੂੰ Busy ਹੋਊ
ਜਦ ਮੰਮੀ ਮਾਰੂ Bell ਕੁੜੇ,
ਏਸੇ ਕਰਕੇ 1 ਦੀ ਥਾਂ ਤੇ
2-2 ਰੱਖੇ ਤੂੰ Cell ਕੁੜੇ,
ਪੜਨਾ ਲਿਖਣਾ ਕਿਹਣੇ
Phone ਤੇ ਲੱਗੀਆ ਰਹਿੰਦੀਆ ਨੇ,
ਮਾੜੇ ਵੱਜਦੇ ਕਾਕੇ
ਪੰਗੇ ਕੁੜੀਆਂ ਲੈਦੀਆਂ ਨੇ 
Orkut ਜਾਂ Facebook ਤੇ
ID ਜਦੋ ਬਣਾਉਦੀਆ ਨੇ,
Gagan Masoun ਨੂੰ Search ਮਾਰ ਕੇ
Chat ਕਰਨ ਲਈ ਆਉਦੀਆ ਨੇ,
ਕਿੱਥੇ ਆ ਤੇਰਾ ਸ਼ਹਿਰ Bathinda
ਪੁੱਛਦੀਆ ਰਹਿੰਦੀਆ ਨੇ,
ਮਾੜੇ ਵੱਜਦੇ ਕਾਕੇ
ਪੰਗੇ ਕੁੜੀਆਂ ਲੈਦੀਆਂ ਨੇ