Monday, 26 December 2011

"ਊਧਮ ਸਿੰਘ" ਦਾ ਪਿਸਟਲ ਜਾਂ ਢੱਠੀ ਸਰਹੰਦ ਦਿਸੇ

Chotte Sahibzade With Mata Gujri - Udham Singh
ਟੇਢੀ ਪੱਗ ਦਿਆਂ ਪੇਚਾਂ 'ਚੋਂ,
ਅਣਖਾਂ ਦੀ ਕੰਧ ਦਿਸੇ ,
"ਊਧਮ ਸਿੰਘ" ਦਾ ਪਿਸਟਲ
ਜਾਂ ਢੱਠੀ ਸਰਹੰਦ ਦਿਸੇ