Monday 5 December 2011

ਅਸੀਂ ਅੰਦਰੋ ਲੀਰਾਂ ਹੋ ਗਏ ਉਪਰੋਂ ਉਪਰੋਂ ਹੱਸਦੇ ਹਾਂ

Chardi Kala
ਅਸੀਂ ਅੰਦਰੋ ਲੀਰਾਂ ਹੋ ਗਏ ਉਪਰੋਂ ਉਪਰੋਂ ਹੱਸਦੇ ਹਾਂ,
ਜੇ ਕੋਈ ਪੁੱਛੇ ਹਾਲ ਤਾਂ ਚੱੜਦੀ ਕਲਾ ਚ ਦੱਸਦੇ ਹਾਂ