Saturday 10 December 2011

ਤੂੰ ਜੱਟ ਦੀ ਜੂਨ ਤੋਂ ਡਰਗੀ ਨੀ ਸਾਡੇ ਨਾਲ ਤਾਂ ਤੋੜਗੀ

Jatt Di Joon Buri
ਸਾਡੇ ਚੁੱਲਿਆ ਦਾ ਧੂੰਆਂ ਪੈਂਦੇ ਲਿਪਣੇ ਗੁਹਾਰੇ,
ਬਾਬਾ ਬੋਲਦੇ ਨਾਲ ਲੱਗ ਜਾਂਦੇ ਜੱਟ ਕੰਮ-ਕਾਰੇ,
ਦਿਨ ਤੰਗੀਆ-ਤਰੁਸ਼ੀਆਂ 'ਚ ਲੰਘ ਗਏ,
ਨੀ ਮੁੱਖ ਸਾਥੋ ਤਾਂ ਮੋੜਗੀ,
ਤੂੰ ਜੱਟ ਦੀ ਜੂਨ ਤੋਂ ਡਰਗੀ ਨੀ ਸਾਡੇ ਨਾਲ
ਤਾਂ ਤੋੜਗੀ