Friday 6 January 2012

ਕੋਈ ਦਿਲ ਤੇ ਮਰ ਕੇ ਵਿਖਾਵੇ ਤੇ ਤਾਂ ਮੰਨੀਏ

Love From Heart
ਚਿਹਰਾ ਵੇਖ ਕਿ ਤਾਂ ਹਰ ਕੋਈ ਮਰ ਜਾਂਦਾ,
ਕੋਈ ਦਿਲ ਤੇ ਮਰ ਕੇ ਵਿਖਾਵੇ ਤੇ ਤਾਂ ਮੰਨੀਏ,
ਜਾਨ ਦੇਣ ਦੀ ਗੱਲ ਤਾਂ ਹਰ ਕੋਈ ਕਰ ਜਾਂਦਾ,
ਪਰ ਕੋਈ ਦਿਲੋਂ ਮੰਨ ਕੇ ਵਿਖਾਵੇ ਤੇ ਤਾਂ ਮੰਨੀਏ