Tuesday 24 January 2012

ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ ਪਿਤਾ ਕਿਸੇ ਨੂੰ ਵੀ ਨਹੀਓਂ ਯਾਦ ਰਹਿੰਦਾ

Kitiyan Bapu Ne Sab Reejhan Puriyan
●๋• ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ ●๋•
●๋• ਪਿਤਾ ਕਿਸੇ ਨੂੰ ਵੀ ਨਹੀਓਂ ਯਾਦ ਰਹਿੰਦਾ ●๋•
●๋• ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ ●๋•
●๋• ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ●๋•
●๋• ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ●๋•
●๋• ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ ●๋•
●๋• ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ ●๋•
●๋• ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ ●๋•