Saturday 28 January 2012

ਦੋਨੋਂ ਆਪਣੀ ਆਪਣੀ ਜਿੱਦ ਵਿਚ ਕੈਦ ਹਾਂ ਪਰ ਮੁਹੱਬਤ ਉਸ ਨੂੰ ਵੀ ਹੈ ਮੈਨੂੰ ਵੀ

Mohabbat Usnu Bhi Hai Te Mainu Bhi
ਏਸ ਜ਼ਿੰਦਗੀ ਨਾਲ ਪਿਆਰ ਉਸ ਨੂੰ ਵੀ ਹੈ ਮੈਨੂੰ ਵੀ
ਝੂਠੀ ਰਸਮਾਂ ਨਾਲ ਬਗਾਵਤ ਉਸ ਨੂੰ ਵੀ ਹੈ ਮੈਨੂੰ ਵੀ
ਚੁੱਪ ਰਹਿਣਾ ਅਲੱਗ ਗੱਲ ਹੈ ਪਰ
ਸੱਚ ਬੋਲ੍ਣ ਦੀ ਆਦਤ ਉਸ ਨੂੰ ਵੀ ਹੈ ਮੈਨੂੰ ਵੀ
ਦੋਨੋਂ ਆਪਣੀ ਆਪਣੀ ਜਿੱਦ ਵਿਚ ਕੈਦ ਹਾਂ ਪਰ
ਮੁਹੱਬਤ ਉਸ ਨੂੰ ਵੀ ਹੈ ਮੈਨੂੰ ਵੀ