Tuesday 24 January 2012

ਪਿੰਡ ਮੇਰੇ ਦੀਆਂ ਸੱਥਾਂ ਉੱਤੇ ਹੋਈ ਸਿਆਸਤ ਭਾਰੂ

Punjab Politics
ਪਿੰਡ ਮੇਰੇ ਦੀਆਂ ਸੱਥਾਂ ਉੱਤੇ ਹੋਈ ਸਿਆਸਤ ਭਾਰੂ,
ਬਾਦਲ, ਕੈਪਟਨ ਮੱਲ 'ਖਾੜੇ ਦੇ , ਖੌਰੇ ਕਿਹੜਾ ਹਾਰੂ,
ਕੋਈ ਆਖਦਾ ਤੀਜੀ ਪਾਰਟੀ, ਇਹ ਬਾਦਲ ਨੂੰ ਮਾਰੂ,
ਖੂੰਜੇ ਬੈਠਾ ਅਮਲੀ ਬੋਲਦਾ , "ਦੱਸੋ ਕਿਹੜਾ ਕੰਮ ਸਵਾਰੂ?",
ਭਤੀਜੇ ਨਾਲ ਤਾਏ ਦੀ ਨਿੱਤ ਖੜਕਦੀ, ਥੋਡਾ ਕਿੱਥੋਂ ਬੇੜਾ ਤਾਰੂ?
ਬਾਕੀ ਜੇ ਬਣ ਗਿਆ ਕੈਪਟਨ ਰਾਂਝਾ, ਉਹ ਤਾਂ ਪਾਕਿਸਤਾਨ ਵੱਲ ਗੇੜਾ ਮਾਰੂ