Sunday 22 January 2012

Manak ਦੀ ਕਲੀ ਤੇ Bindrakhie ਦੀ ਹੇਕ ਨਾ ਰੁਲ ਜਾਵੇ

Gurdas,Manak,Bindrakhia,Yamla Jatt
ਇੱਕੋ ਡਰ ਸਤਾਵੇ 
ਕਿ ਕਿਤੇ ਇਸ Rap ਦੇ ਚੱਕਰਾਂ 'ਚ " ਯਮਲੇ" ਦੀ ਤੂੰਬੀ ,
" GurDas" ਦਾ ਛੱਲਾ , "Manak" ਦੀ ਕਲੀ 
ਤੇ "BinDrakHie" ਦੀ ਹੇਕ ਨਾ ਰੁਲ ਜਾਵੇ.....!! :((