Friday 20 January 2012

ਕੁੜੀ ਫਸਾਉਣ ਲਈ Net ਤੇ ਸੀ ਮੈਂ ਆਇਆ F/B ਤੇ ਮੈਂ New Account ਸੀ ਬਣਾਇਆ

Facebook - Enter - Exit
ਕੁੜੀ ਫਸਾਉਣ ਲਈ Net ਤੇ ਸੀ ਮੈਂ ਆਇਆ F/B ਤੇ ਮੈਂ New Account ਸੀ ਬਣਾਇਆ
ਹਰ ਪਾਸੇ ਮੈਂ Visit ਸੀ ਲਗਾਇਆ ਹਰ Profile ਤੇ Committed ਸੀ ਲਿਖਿਆ
Single ਤੇ ਮੈਨੂੰ ਕਿਤੇ ਨੀ ਵਿਖਿਆ
ਵੀ.ਆਈ.ਪੀ ਆਇਆ ਸੋਹਣੀ ਕੁੜੀ ਦੀ ਭਾਲ ਵਿੱਚ ਫਸ ਗਿਆ ਮੈਂ ਪਿਆਰ ਦੇ ਜਾਲ ਵਿੱਚ
ਹੁਣ ਹੋਇਆ  ਮੈਨੂੰ ਪਿਆਰ ਉਹਨੇ ਕੀਤਾ ਇਜਹਾਰ ਫਿਰ Papa ਨੂੰ ਹੋਈ ਖਬਰ ਉਹਨਾ ਨੇ ਨਾ ਕੀਤਾ ਸਬਰ
Bike ਤੇ Cell ਖੋਲੇ ਉਹ ਕਹਿੰਦੇ ਆ ਬੈਠ ਮੇਰੇ ਕੋਲੇ
ਆਸ਼ਕੀ ਵਿੱਚ ਕੁਝ ਨਹੀ ਪਿਆ ਨਹੀਂ ਤਾਂ ਕਰਦੂੰ ਤੇਰਾ ਵਿਆਹ
ਮੈਂ ਕਿਆ Sry Papa ਮੈਂ ਵਿਆਹ ਨਹੀਂ ਕਰਾਨਾ
Sry To All ਨਾਂ ਕਰਿਓ Copy ਨਹੀਂ ਤਾਂ ਮੈਂ ਪਾਊਂ ਇਹੋ ਜਿਹੀ ਟੋਪੀ
Jija Jija Ji ਫਿਰ ਕੈ k ਬੁਲਾਓ ਗੇ ਪੈਰਾਂ ਨੂੰ ਹੱਥ ਫਿਰ ਸ਼ਦਾਈਓ ਲਗਾਓਗੇ