Tuesday 7 February 2012

ਰੋਜ਼ ਡੇ ਤੇ ਮੈਂ ਵੀ ਇੱਕ ਫੁੱਲ ਲੈ ਲਿਆ

Red Rose Day 2012
ਰੋਜ਼ ਡੇ ਤੇ ਮੈਂ ਵੀ ਇੱਕ ਫੁੱਲ ਲੈ ਲਿਆ,
ਬੂਟੇ ਨਾਲੋਂ ਤੋੜਿਆ ਨਹੀਂ ਮੁੱਲ ਲੈ ਲਿਆ,
ਸੁਪਨਾ ਸਜਾਇਆ ਉਹਨੂੰ ਖੁਆਬ ਦੇ ਦਿਆਂ,
ਆਉਂਦੀ ਨਾਂ ਸਮਝ ਗੁਲਾਬ ਨੂੰ ਕਿਵੇਂ ਗੁਲਾਬ ਦੇ ਦਿਆਂ,