Saturday 4 February 2012

ਆਜੋ ਦੇਖਲੋ ਨਜਾਰਾ ਬੁਲੇਟ ਉੱਤੇ ਖੜਕੇ ਵੀ ਢੋਲ ਵੱਜਦੇ

Bullet Utte Khad Ke Bhi Dhol Wajde
ਅਸੀਂ ਵੀ ਪੰਜਾਬੀ ਕਿਸੇ ਨਾਲੋਂ ਘੱਟ ਨੀਂ
ਰਹੀਏ ਸਦਾ ਸ਼ੇਰਾਂ ਵਾਂਗੂੰ ਗੱਜਦੇ
ਆਜੋ ਦੇਖਲੋ ਨਜਾਰਾ
ਬੁਲੇਟ ਉੱਤੇ ਖੜਕੇ ਵੀ ਢੋਲ ਵੱਜਦੇ