Tuesday 14 February 2012

ਲੋਕੀ ਨੈਣ ਨੇ ਵਟਾਉਂਦੇ ਅਸੀਂ ਜਿੰਦ ਲੇਖੇ ਲਾਈ ਸੌਂਹ ਖਾਈਏ ਆਪਾਂ ਦੋਵੇ

Lovers
ਲੋਕੀ ਨੈਣ ਨੇ ਵਟਾਉਂਦੇ ਅਸੀਂ ਜਿੰਦ ਲੇਖੇ ਲਾਈ ਸੌਂਹ ਖਾਈਏ ਆਪਾਂ ਦੋਵੇ
ਕਦੇ ਪਾਈਏ ਨਾ ਜੁਦਾਈ ਮੈਨੂੰ ਰੋਣ ਲਈ ਤੂੰ ਕਰ ਮਜਬੂਰ ਜਾਈਂ ਨਾ 
ਅੱਖੀਆਂ ਤੋ ਦੂਰ ਜਾਈਂ ਨਾਂ, ਅੱਖੀਆਂ ਤੋ ਦੂਰ ਜਾਈਂ ਨਾਂ