Thursday 16 February 2012

ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ

Jaan Jaan Lange Chanka Ke Kahto Chudian
Churiyan Official HD Full Song Batchmate - Jassi Gill New Punjabi Album


●●●● ਪੁੱਛ ਵੀ ਨੀ ਹੋਣਾ ਤੈਥੋਂ ਦੱਸ ਵੀ ਨੀ ਹੋਣਾ ●●●●
●●●● ਸਾਮਣੇ ਤਾਂ ਬਹਿ ਕੇ ਤੈਥੋਂ ਹੱਸ ਵੀ ਨੀ ਹੋਣਾ ●●●●
●●●● ਏਦਾਂ ਨਈਉਂ ਪੈਂਦੀਆਂ ਪਰੀਤਾਂ ਬਿੱਲੋ ਗੂੜੀਆਂ ●●●●
●●●● ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ ●●●●