Sunday 5 February 2012

ਇੱਕ ਆਸ਼ਿਕ ਦੀ ਬੋਲਦੀ ਹੋਈ ਚੁੱਪ

Chamakdi Dhup
ਪਿੰਡ ਦੇ ਕੋਠੇ ਤੇ ਆਈ ਸਿਆਲ ਦੀ ਧੁੱਪ
ਤੇ ਇੱਕ ਆਸ਼ਿਕ ਦੀ ਬੋਲਦੀ ਹੋਈ ਚੁੱਪ

ਜ਼ਰੂਰ ਕਿਸੇ ਗੀਤ ਜਾਂ ਗਜਲ ਨੂੰ ਜਨਮ ਦਿੰਦੀ ਹੈ