Monday 6 February 2012

ਗੀਤ ਵੀਣੀ 'ਚ ਮੁਹੱਬਤਾਂ ਦੀ ਵੰਗ ਵਰਗੇ, ਗੋਰੇ ਮੁੱਖ ਤੇ ਗੁਲਾਬੀ ਜਿਹੀ ਸੰਗ ਵਰਗੇ

Punjabi Girls Dancing Picture
ਗੀਤ ਹੋਣ ਪਹਿਲੇ ਪਿਆਰ ਦੀ ਨਿਸ਼ਾਨੀ ਵਰਗੇ, ਕੁਝ ਛੱਲੇ ਵਰਗੇ ਤੇ ਕੁਝ ਗਾਨੀ ਵਰਗੇ
ਕਦੇ ਜਾਪਣ ਮੁਹੱਬਤਾਂ ਦੀ ਮਹਿਕ ਦੇ ਵਰੋਲੇ, ਕਦੇ ਸੂਫੀਆਂ ਦੀ ਗੱਲ ਕੋਈ ਰੂਹਾਨੀ ਵਰਗੇ,
ਹੁਣ ਗੀਤਾਂ ਵਿੱਚ ਸੁਰਾਂ ਦੇ ਚਿਰਾਗ ਜਗਦੇ, ਜਾਣੀਂ ਸੂਫੀਆਂ ਦੇ ਡੇਰਿਆਂ ਤੇ ਮੇਲੇ ਲੱਗਦੇ,
ਗੀਤ ਵੀਣੀ 'ਚ ਮੁਹੱਬਤਾਂ ਦੀ ਵੰਗ ਵਰਗੇ, ਗੋਰੇ ਮੁੱਖ ਤੇ ਗੁਲਾਬੀ ਜਿਹੀ ਸੰਗ ਵਰਗੇ,