Friday, 10 February 2012

ਕੁਲਫ਼ੀ-ਗਰਮ ਜਲੇਬੀ-ਠੰਡੀ

Love World
ਜੱਗ ਭਾਂਤ-ਭਾਂਤ ਦੀ ਮੰਡੀ
ਦੁਨੀਆਂ ਭੇਦ-ਭਾਵ ਵਿੱਚ ਵੰਡੀ
ਐਥੇ ਬੇਇਮਾਨੀ ਦੀ ਝੰਡੀ
ਕੁਲਫ਼ੀ-ਗਰਮ ਜਲੇਬੀ-ਠੰਡੀ