Saturday 4 February 2012

ਜਦ ਤੱਕ ਉੱਠ ਕੇ Face Wash ਤੂੰ ਕਰਦੀਂ ਏਂ

Face Wash
ਜਦ ਤੱਕ ਉੱਠ ਕੇ Face Wash ਤੂੰ ਕਰਦੀਂ ਏਂ,
ਮੈਂ ਤਦ ਤੱਕ Net ਤੋਂ ਪੜ ਲੈਨਾਂ ਅਖ਼ਬਾਰਾਂ ਨੀ
ਪੁੱਛ English ਵਿੱਚ ਕੀ ਤੂੰ ਪੁੱਛਣਾ ਚਾਹੁੰਨੀ ਏ,
ਇਸ ਦੇਸੀ ਜੱਟ ਦੀਆਂ New York ਤੱਕ ਮਾਰਾਂ ਨੇ