Wednesday 8 February 2012

ਆਹ Propose Day ਤਾਂ ਵੇਹਲਿਆਂ ਬੰਦਿਆਂ ਦੇ ਕੰਮ ਨੇ

Propose Day
ਪਰਦੇਸੀਆਂ ਨੂੰ ਤਾਂ ਕੰਮਾਂ ਦੀ Tension ਰਹਿੰਦੀ ਆ
ਇਥੇ ਤਾਂ ਜਿਹੜੀ ਦਿਹਾੜੀ ਲੱਗ ਜਾਵੇ ਓਹ ਹੀ ਲਾਹੇ ਦੀ ਆ
ਆਹ Propose Day ਤਾਂ ਵੇਹਲਿਆਂ ਬੰਦਿਆਂ ਦੇ ਕੰਮ ਨੇ