Monday, 12 March 2012

ਹੁਣ ਫੋਟੋ ਤਾਂ ਲਵਾਤੀ ਭਗਤ ਸਿੰਘ ਸੂਰਮੇ ਦੀ,

Bhagat Singh 5 Rupee Coin
ਹੁਣ ਫੋਟੋ ਤਾਂ ਲਵਾਤੀ ਭਗਤ ਸਿੰਘ ਸੂਰਮੇ ਦੀ,
ਗਾਂਧੀ ਨੂੰ ਲਾਹ ਥੱਲੇ, ਥੋੜੀ ਦੇਰ ਹੋਰ ਤਿਰੰਗੇ ਦੀ ਥਾਂ ਝੂਲਣ ਗੇ ਕੇਸਰੀ ਝੰਡੇ
ਰਾਜ ਕਰੂਗਾ ਖਾਲਸਾ ਇਸ ਹਿੰਦੋਸਤਾਨ ਤੇ, ਦੋਸ਼ੀ 1984 ਦੇ ਸਾਰੇ ਜਾਣਗੇ ਸੂਲੀ ਟੰਗੇ