Thursday 15 March 2012

ਸਾਰਾ ਜੱਗ ਨਾਂ ਕਦੇ ਵੀ ਯਾਰੋ ਭੁੱਲਦਾ "ਰਾਜੋਆਣਾ" ਦਲੇਰ ਨੂੰ

Bhai Balwant Singh Rajoana and His Niece
ਸਤਾਰਾਂ ਸਾਲ ਤੋਂ ਸੀ ਬੰਦ ਉਹ ਤਾਂ ਵਿੱਚ ਜੇਲ੍ਹ ਦੇ
ਸਾਰੀ ਉਮਰ ਬਿਤਾਈ ਕਚਿਹਰੀਆਂ 'ਚ ਖੇਲਦੇ
ਬਾਜਾਂ ਵਾਲਿਆਂ ਤੋਂ ਮਿਲਿਆ ਏ ਥਾਪੜਾ ਮੌਤ ਦਾ ਨਾਂ ਡਰ ਸ਼ੇਰ ਨੂੰ
ਸਾਰਾ ਜੱਗ ਨਾਂ ਕਦੇ ਵੀ ਯਾਰੋ ਭੁੱਲਦਾ "ਰਾਜੋਆਣਾ" ਦਲੇਰ ਨੂੰ