Tuesday 8 May 2012

ਧੀਆਂ ਧੰਨ ਬੇਗਾਨਾ ਕਹਿੰਦੇ ਇਹ ਰੀਤਾਂ ਨੇ ਸੰਸਾਰ ਦੀਆਂ

Dhiyan Dhan Begana
ਮਾਪਿਆਂ ਦੀ ਵਿਪਤਾ ਤਾਂ ਵੇਖੋ,
ਜਿਸ ਫੁੱਲ ਨੂੰ ਨਾਜ਼ਾਂ ਨਾਲ ਪਾਲਦੇ ਸੰਭਾਲਦੇ ਰਹੇ,
ਓਸ ਫੁੱਲ ਨੂੰ ਬੇਗਾਨੇ ਘਰ ਤੋੜਦੇ ਆ ਆਪਣੇ ਹੱਥਾਂ ਨਾਲ,
ਬਾਬੁਲ ਦੀ ਫੁਲਵਾੜੀ ਅੰਦਰ ਮਹਿਕਾਂ ਵੰਡਣ ਪਿਆਰ ਦੀਆਂ,
ਧੀਆਂ ਧੰਨ ਬੇਗਾਨਾ ਕਹਿੰਦੇ ਇਹ ਰੀਤਾਂ ਨੇ ਸੰਸਾਰ ਦੀਆਂ