Wednesday 16 May 2012

ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ ਜਾਂਦਾ ਹੈ

Khanjar
ਜੇ ਇਨਸਾਨ ਕਿਸੇ ਨਾਲ ਹੱਦ ਤੋਂ ਵੱਧ ਪਿਆਰ ਕਰ ਸਕਦਾ ਹੈ
ਤਾਂ ਉਸ ਤੋਂ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ
ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ
ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ ਜਾਂਦਾ ਹੈ