Wednesday 30 May 2012

ਸਾਰੀ ਰਾਤ ਮੈਂ ਆਪਣੇ ਸੁਪਨੇ 'ਚ ਸਵਰਗ ਦੀ ਸੈਰ ਕੀਤੀ

Mother Love Poetry
ਸਾਰੀ ਰਾਤ ਮੈਂ ਆਪਣੇ ਸੁਪਨੇ 'ਚ ਸਵਰਗ ਦੀ ਸੈਰ ਕੀਤੀ
ਜਦ ਸਵੇਰੇ ਅੱਖ ਖੁੱਲੀ ਤਾਂ ਮੇਰਾ ਸਿਰ ਮਾਂ ਦੇ ਪੈਰਾਂ 'ਚ ਸੀ