Friday 11 May 2012

"ਬੁਲੇਟ" ਨੂੰ ਸਾਫ ਕਰੇ ਕੱਪੜਾ ਹਾਏ ਮਾਰ ਕੇ

Jatt and Bullet
"ਬੁਲੇਟ" ਨੂੰ ਸਾਫ ਕਰੇ ਕੱਪੜਾ ਹਾਏ ਮਾਰ ਕੇ
ਰੇਸ ਨੂੰ ਹਾਏ ਨੱਪੀ ਜਾਵੇ ਕਿੱਕ ਜੱਟ ਮਾਰ ਕੇ
ਦੁੱਗ ਦੁੱਗ ਕਰਾਉਦਾਂ ਮਿੱਟੀ ਪਾਉਦਾਂ ਜਾਵੇ ਕਾਰ ਤੇ
ਪੱਟੀ ਜਾਵੇ ਨੱਡੀਆਂ ਕਲੇਜੇ ਠਾਰ ਠਾਰ ਕੇ
ਰੇਸ ਨੂੰ ਹਾਏ ਨੱਪੀ ਜਾਵੇ ਕਿੱਕ ਜੱਟ ਮਾਰ ਕੇ