Saturday 26 May 2012

ਤੇਰਾ ਭਜਨ ਕੀਰਤਨ Mh1 ਤੇ ਹੋ ਜਾਂਦਾ

Tera Bhajan Kirtan Mh1 Te Ho Janda
ਤੇਰੀ ਵੈਜ਼ੀਟੇਬਲ ਸੂਪ ਬਿਨਾਂ ਅੱਖ ਖੁੱਲਦੀ ਨਾ
Sanu ਲੱਗੀ ਪੱਕੀ ਚਾਹ ਦੇ ਵਾਲੀ ਡੋਜ਼ ਕੁੜੇ
ਤੇਰਾ ਭਜਨ ਕੀਰਤਨ Mh1 ਤੇ ਹੋ ਜਾਂਦਾ
ਨੀ ਅਸੀਂ ਗੁਰੂਦੁਆਰੇ ਮੱਥਾ ਟੇਕੀਏ ਰੋਜ਼ ਕੁੜੇ
ਤੁਸੀਂ ਸੂਪਰ ਮਾਰਿਓ ਖੇਡ ਸੋਫੇ ਤੇ ਟੱਪਦੇ ਓ
ਸਾਡਾ ਬਾਂਦਰ ਕਿੱਲਾ ਪਿੰਡਾਂ ਦੀਏ ਖੋਜ ਕੁੜੇ
ਮੈਂ ਚੰਗੀ ਮਾੜੀ ਮੂੰਹ ਤੇ ਹੀ ਕਹਿ ਦਿੰਨਾਂ ਹਾਂ
ਨਾਂ ਤੇਰੇ ਵਾਂਗਰ ਕਰਦਾ ਚੋਜ ਕੁੜੇ