Sunday, 27 May 2012

ਕਹਿੰਦੀ Sorry ਮਜ਼ਬੂਰੀ ਏ Breakup ਹੁਣ ਕਰਨਾ ਪੈਣਾ ਏ

Sorry Majboori Aa Breakup Karna Paina E
ਕਹਿੰਦੀ Sorry ਮਜ਼ਬੂਰੀ ਏ Breakup ਹੁਣ ਕਰਨਾ ਪੈਣਾ ਏ
ਮੇਰੀ ਯਾਦ ਵਿੱਚ ਰੋਂਈ ਨਾ
ਯਾਰਾਂ ਨੇ ਵੀ ਫਿਰ ਕਹਿ ਤਾ
ਰੋਂਦਾ ਕਿਹੜਾ ਕੰਜਰ ਆ
ਅੱਜ ਤਾਂ ਖੁਸ਼ੀ ਦੇ ਮਾਰੇ ਨੀਂਦ ਨੀ ਆਉਣੀ