Monday 18 June 2012

ਕੰਮ ਲੱਭਦੇ ਰੋਜ਼ ਪੂਰੇ ਲੰਡਨ ਦੇ ਗੇੜੇ ਪੈਦਲ ਲਾਉਂਦੇ ਨੇ

London De Gede
ਜਿਹੜੇ ਸਵੇਰੇ ਉਠਾਏ ਵੀ ਨੀਂ ਉੱਠਦੇ ਸੀ
ਜਿਹੜੇ ਬਾਪੂ ਦੇ ਸਿਰ ਤੇ ਮੌਜਾਂ ਲੁੱਟਦੇ ਸੀ
ਕਾਲਜ਼ ਨੂੰ ਬੁਲੇਟ ਤੇ ਸਫਾਰੀ ਲਿਆਉਂਦੇ ਸੀ
ਬਹਿ ਵੱਟ ਤੇ ਭਈਆਂ ਤੋਂ ਕੰਮ ਕਰਵਾਉਂਦੇ ਸੀ
ਕੰਮ ਲੱਭਦੇ ਰੋਜ਼ ਪੂਰੇ ਲੰਡਨ ਦੇ ਗੇੜੇ ਪੈਦਲ ਲਾਉਂਦੇ ਨੇ
ਤੜਕੇ ਉੱਠ ਬਾਪੂ ਦੀਆਂ ਗਾਲਾਂ ਚੇਤੇ ਕਰ ਰੋਂਦੇ ਨੇ